à¨à¨¾à¨°à¨¤à©€ ਕਾਵਿ ਸ਼ਾਸਤਰੀ ਪਰੰਪਰਾ ਅਤੇ ਸà©à¨¹à¨œ ਸ਼ਾਸਤਰ
Abstract
ਸਾਹਿਤ, ਲਲਿਤ ਕਲਾਵਾਂ ਦਾ ਇਕ ਰੂਪ ਹੀ ਨਹੀਂ ਬਲਕਿ ਅਨੇਕ ਅੰਤਰੀਵੀ ਅਤੇ ਬਾਹਰੀ ਵਿਸ਼ੇਸ਼ਤਾਵਾਂ ਸਦਕਾ ਹੋਰਨਾਂ ਲਲਿਤ ਕਲਾਵਾਂ ਤੋਂ ਸà©à¨°à©‡à¨¶à¨ ਵੀ ਹੈ। ਅਸਲ ਵਿਚ ਸà©à¨¹à¨œ-ਉਤਪਾਦਨ ਕਿਸੇ ਵੀ ਕਲਾ ਦਾ ਪà©à¨°à¨¾à¨¥à¨®à¨¿à¨• ਉਦੇਸ਼ ਮੰਨਿਆ ਜਾਂਦਾ ਹੈ। ਕਲਾ ਵਿਚਲੇ ਇਸੇ ਸà©à¨¹à¨œ-ਉਤਪਾਦਨ ਦੇ ਸਦਕਾ ਕੋਈ ਵਿਅਕਤੀ ਕਲਾ ਪà©à¨°à¨¤à©€ ਆਕà©à¨°à¨¶à¨¿à¨¤ ਹà©à©°à¨¦à¨¾ ਹੈ ਅਤੇ ਕਲਾ ਨੂੰ ਵੱਖਰੇ-ਵੱਖਰੇ ਕੋਣਾਂ ਤੋਂ ਮà©à¨²à©°à¨•ਿਤ ਕਰਨ ਵੱਲ ਰà©à¨šà¨¿à¨¤ ਹà©à©°à¨¦à¨¾ ਹੈ। à¨à¨¾à¨°à¨¤à©€ ਕਾਵਿ ਸ਼ਾਸਤਰ ਵਿਚ ਸà©à¨¹à¨œ ਨੂੰ 'ਸ਼ੋà¨à¨¾', 'ਚਾਰà©à¨¤à¨¾', 'ਰਮਣੀਯਤਾ' ਆਦਿ ਨਾਵਾਂ ਨਾਲ ਸੰਬੋਧਿਤ ਕੀਤਾ ਗਿਆ ਮਿਲਦਾ ਹੈ। à¨à¨¾à¨µà©‡à¨‚ ਕਿ ਇਨà©à¨¹à¨¾à¨‚ ਸਾਰੇ ਨਾਵਾਂ ਨੂੰ 'ਸà©à¨¹à¨œ' ਦੇ ਸਮਾਨਰਥੀ ਲਿਆ ਜਾਂਦਾ ਰਿਹਾ ਹੈ ਪਰੰਤੂ ਸਾਡਾ ਮੰਨਣਾ ਹੈ ਕਿ ਇਹ ਕਿਸੇ ਵੀ ਕਲਾ ਦੇ ਆਨੰਦ/ਖà©à¨¶à©€/ਆਕà©à¨°à¨¶à¨¨ ਦਾ ਮਾਧਿਅਮ ਤਾਂ ਹੋ ਸਕਦੇ ਹਨ ਪਰੰਤੂ ਆਪਣੇ ਆਪ ਵਿਚ ਸà©à©à¨¹à¨œ ਨਹੀਂ। ਯਾਨੀ ਕਿਸੇ ਮੰਚ-ਪੇਸ਼ਕਾਰੀ ਦੀ ਸ਼ੋà¨à¨¾, ਕਿਸੇ ਕà©à¨¦à¨°à¨¤à©€ ਦà©à¨°à¨¿à¨¶ ਵਿਚ ਦਰਸਾਈ ਰਮਣੀਯਤਾ ਆਦਿ ਨੂੰ ਸà©à¨¹à¨œ ਉਤਪੰਨ ਕਰਨ ਵਾਲੇ ਤੱਤ ਤਾਂ ਮੰਨਿਆ ਜਾ ਸਕਦਾ ਹੈ ਪਰੰਤੂ ਸà©à¨¹à¨œ ਦੀ ਸੱਤਾ ਨੂੰ ਇਨà©à¨¹à¨¾à¨‚ ਵਿਚੋਂ ਕਿਸੇ ਵਿਚ ਵੀ ਵਿਦਮਾਨ ਨਹੀਂ ਮੰਨਿਆ ਜਾ ਸਕਦਾ।
Full Text:
PDFCopyright (c) 2018 Edupedia Publications Pvt Ltd

This work is licensed under a Creative Commons Attribution-NonCommercial-ShareAlike 4.0 International License.
Â
All published Articles are Open Access at  https://journals.pen2print.org/index.php/ijr/Â
Paper submission: ijr@pen2print.org
International Journal of Research