ਮਹਾਰਾਣੀ ਂਿੰਦਾ (1817_1863)
Abstract
ਪੰਜਾਬ ਦੇ ਇਤਹਾਸ ਵੱਿਚ ਮਹਾਰਾਜਾ ਰਣਜੀਤ ਸੰਿਘ ਇੱਕ ਵਸ਼ੇਸ਼ ਥਾਂ ਰੱਖਦਾ ਹੈ। ਉਸ ਦੀਆਂ ਬਹà©à¨¤ ਸਾਰੀਆਂ ਰਾਣੀਆਂ ਸਨ। ਮਹਾਰਾਣੀ ਜੰਿਦਾ ਇਹਨਾਂ ਰਾਣੀਆਂ ਵੱਿਚੋ ਇੱਕ ਸੀ। ਉਹ ਮਹਾਰਾਜਾ ਰਣਜੀਤ ਸੰਿਘ ਦੀ ਸੱਠਤੋ ਛੋਟੀ ਰਾਣੀ ਸੀ ਜੋ ਲਾਹੌਰ ਸਾਮਰਾਜ ਦੀ ਇੱਕ ਮਜਬੂਤ ਕਡ਼ੀ ਸੀ। ਉਹ ਇੱਕ ਸà©à¨à¨µà¨¾à¨¨ ,ਹੌਸਲੇ ਵਾਲੀ, ਅਤੇ ਸੂਚੇਤ ਔਰਤ ਸੀ। ਮਹਾਰਾਣੀ ਜੰਿਦਾ ਕਈ  ਵਾਰ ਬਡ਼ੇ ਸà©à¨šà¨œà©‡ ਢੰਗ ਨਾਲ ਰਾਜਨੀਤਕਿ ਮਸਲਾਂ ਵੱਿਚ ਮਹਾਰਾਜਾ ਰਣਜੀਤ ਸੰਿਘ ਨੂੰ ਸਲਾਹ ਦੰਿਦੀ ਸੀ। ਉਹ ਇੱਕ ਲੌਤੀ ਰਾਣੀ ਸੀ ਜੋ ਰਾਜੇ ਦੀ ਸਲਾਹਕਾਰ ਸੀ। ਮਹਾਰਾਜਾ ਰਣਜੀਤ ਸੰਿਘ ਦੀ ਮੌਤ 27 ਜੂਨ 1839 ਤੋ ਬਾਅਦ ਮਹਾਰਾਣੀ ਜੰਿਦਾ ਨੂੰ ਅੰਗਰੇਜਾਂ ਤੇ  ਡੋਗਰੇ ਸਰਦਾਰਾਂ ਸਾਜ਼ਸ਼ਾ ਦਾ ਸ਼ਕਾਰ ਹੋਣਾ ਪਆਿ । ਮਹਰਾਣੀ ਜੰਿਦਾ ਤੇ ਬਾਅਦ ਸੱਿਖ ਰਾਜ ਦਾ ਪਤਨ ਨਸ਼ਿਚਤਿ ਹੋ ਗਆਿ। ਇਹ ਰਸਿਰਚ ਪੇਪਰ ਲਖਿਣ ਦਾ ਮੇਰਾ ਉਦੇਸ਼ ਮਹਾਰਾਣੀ ਜੰਿਦਾ ਦੇ ਇਤਹਾਸ ਵੱਿਚ ਉਦਾਹਰਨ ,ਉਹਨਾਂ ਦੇ ਜੀਵਨ ਕਾਲ ਦੀਆਂ ਘਟਨਾਵਾਂ ਨੂੰ ਉà¨à¨¾à¨°à¨µà¨¾ ਹੈ।
Full Text:
PDFCopyright (c) 2018 Edupedia Publications Pvt Ltd

This work is licensed under a Creative Commons Attribution-NonCommercial-ShareAlike 4.0 International License.
Â
All published Articles are Open Access at  https://journals.pen2print.org/index.php/ijr/Â
Paper submission: ijr@pen2print.org
International Journal of Research