ਸੰਤ ਸਿਪਾਹੀ ਵੀ ਤੇ ਸਾਹਿਤ ਰਸੀਆ ਵੀ_ਸà©à¨°à©€ ਗà©à¨°à©‚ ਗੋਬਿੰਦ ਸਿੰਘ ਜੀ
Abstract
ਪੰਜਾਬ ਦੇ ਇਤਿਹਾਸ ਵਿਚ ਗà©à¨°à©‚ ਗੋਬਿੰਦ ਸਿੰਘ ਜੀ ਦਾ ਆਗਮਨ ਇਕ ਵਿ±ੇ± ਮਹੱਤਵ ਦਾ ਲਖਾਇਕ ਹੈ। ਗà©à¨°à©‚ ਗੋਬਿੰਦ ਸਿੰਘ ਦਾ ਜਨਮ ਨੌਵੇਂ ਸਤਿਗà©à¨°à©‚ ਤੇਗ ਬਹਾਦਰ ਜੀ ਦੇ ਘਰ ਹੋਇਆ। ਇਹ ਉਹ ਸਮਾਂ ਸੀ ਜਦੋਂ ਔਰਗਜੇaਬ ਦੀਆਂ ਸਖaਤੀਆਂ ਕਾਰਨ à¨à¨¾à¨°à¨¤ ਦੇ ਬਾਕੀ ਹਿੱਸਿਆਂ ਵਾਂਗ ਪੰਜਾਬ ਵਿਚ ਵੀ ਹਾ_ਹਾ ਕਾਰ ਮੱਚੀ ਹੋਈ ਸੀ। ਸੋ ਗà©à¨°à©‚ ਤੇਗ ਬਹਾਦà©à¨° ਜੀ ਪਰਿਵਾਰ ਨੂੰ ਪਟਨੇ ਛੱਡ ਕੇ ਆਪ ਪੰਜਾਬ ਆ ਗà¨à¥¤ ਪਟਨੇ ਵਿਚ ਗੋਬਿੰਦ ਰਾਠਜੀ ਨੂੰ ਸਿੱਖਿਆ ਦੇਣ ਲਈ ਯੋਗ ਪà©à¨°à¨¬à©°à¨§ ਕੀਤੇ ਗà¨à¥¤ ਸੰਨ 1672 ਈ: ਵਿਚ ਗà©à¨°à©‚ ਤੇਗa ਬਹਾਦà©à¨° ਜੀ ਨੇ ਪਰਿਵਾਰ ਨੂੰ ਆਨੰਦਪà©à¨° ਆਉਣ ਦੀ ਆਗਿਆ ਦੇ ਦਿੱਤੀ। ਇਥੇ ਗੋਬਿੰਦ ਰਾਠਜੀ ਨੂੰ ਵਿਦਿਆ ਦੇਣ ਲਈ ਤਰà©à¨¹à¨¾à¨‚ ਤਰà©à¨¹à¨¾à¨‚ ਦੇ ਪà©à¨°à¨¬à©°à¨§ ਕਰਵਾ ਦਿੱਤੇ। ਆਨੰਦਪà©à¨° ਸਾਹਿਬ ਵਿਚ ਗੋਬਿੰਦ ਰਾਠਜੀ ਨੇ ±ਾਸਤਰਾਂ ਦਾ ਅà¨à¨¿à¨†à¨¸ ਵੀ ਜਾਰੀ ਰੱਖਿਆ। ਗà©à¨°à©‚ ਗੋਬਿੰਦ ਸਿੰਘ ਨੇ ਆਪਣੇ ਸਿੱਖਾਂ ਨੂੰ à©à¨‚ਲਮ ਵਿਰà©à©±à¨§ ਲੜਨ ਲਈ ਤਿਆਰ  ਕਰ ਲਿਆ। ਜਿਸ ਲਈ ਉਨà©à¨¹à¨¾à¨‚ 1699 ਈ: ਵਿਚ ਇਕ à¨à¨¾à¨°à©€ ਦੀਵਾਨ ਸਜਾ ਕੇ ਖaਾਲਸਾ ਪੰਥ ਦੀ ਸਥਾਪਨਾ ਕੀਤੀ। ਪਰ ਉਹ ਆਪਣੇ ਸਿੱਖਾਂ ਨੂੰ ਲੜਨ ਲਈ ਮਾਨਸਿਕ ਤੌਰ ਉਤੇ ਵੀ ਤਿਆਰ ਕਰਨਾ ਚਾਹà©à©°à¨¦à©‡ ਸਨ। ਉਹ ਸਾਹਿਤ ਦੀ ਕਰਾਮਾਤੀ ±ਕਤੀ ਤੋਂ ਜਾਣੂੰ ਸਨ। ਉਨà©à¨¹à¨¾à¨‚ ਨੂੰ ਗਿਆਨ ਸੀ ਕਿ ਆਤਮਾ ਨੂੰ ਬਲਵਾਨ ਬਣਾਉਣ ਲਈ ਮਹਾਨ ਸਾਹਿਤ ਦੀ ਵੀ ਂਰੂਰਤ ਹੈ। ਜਿਸ ਲਈ ਉਨà©à¨¹à¨¾à¨‚ ਨੇ ਬਾਣੀ ਵੀ ਰਚੀ ਅਤੇ ਬਹà©à¨¤ ਸਾਰੇ ਸਿੰਘਾਂ ਨੂੰ ਸੰਸਕà©à¨°à¨¿à¨¤ ਸਾਹਿਤ ਦੇ ਅਮੀਰ ਵਿਰਸੇ ਤੋਂ ਵੀ ਜਾਣੂ ਕਰਵਾਇਆ। ਜਿਸ ਨਾਲ ਸੰਸਕà©à¨°à¨¿à¨¤ à¨à¨¾à¨¸aਾ ਦੇ ਬਹà©à¨¤ ਸਾਰੇ ਵਿਦਵਾਨ ਅਤੇ ਸਾਹਿਤਕਾਰ ਸਤਿਗà©à¨°à©‚ ਜੀ ਦੀ ਹੂਂਰੀ ਵਿਚ ਆ ਗà¨à¥¤ ਇਸ ਤਰà©à¨¹à¨¾à¨‚ ਗà©à¨°à©‚ ਜੀ ਤਮਾਮ ਉਮਰ ±ਸਤਰ ਤੇ ±ਾਸਤਰ ਨਾਲ ਜà©à©œà©‡ ਰਹੇ। ਇਸੇ ਲਈ ਉਨà©à¨¹à¨¾à¨‚ ਨੂੰ ਸੰਤ_ਸਿਪਾਹੀ ਵੀ ਕਿਹਾ ਜਾਂਦਾ ਹੈ। ਹਥਲੇ ਪੇਪਰ ਵਿਚ ਉਨà©à¨¹à¨¾à¨‚ ਦà©à¨†à¨°à¨¾ ਲੜੇ ਆਨੰਦਪà©à¨° ਸਾਹਿਬ ਦੇ ਚਾਰ ਯà©à©±à¨§à¨¾à¨‚ ਦਾ ਵਰਣਨ ਕਰਦੇ ਹੋਠਉਨà©à¨¹à¨¾à¨‚ ਦà©à¨†à¨°à¨¾ ਰਚੀ ਬਾਣੀ ਦਾ ਵੀ ਉਲੇਖ ਕਰਦਿਆਂ ਇਹ ਸਿੱਧ ਕਰਨ ਦੀ ਕੋ±ਿ± ਕੀਤੀ ਜਾਵੇਗੀ ਕਿ ਉਹ ਜਿੱਡੇ ਵੱਡੇ ਸੰਤ_ਸਿਪਾਹੀ ਸਨ ਓਡੇ ਵੱਡੇ ਸਾਹਿਤਕਾਰ ਤੇ ਸਾਹਿਤ ਰਸੀਠਵੀ ਸਨ।
Full Text:
PDFCopyright (c) 2018 Edupedia Publications Pvt Ltd

This work is licensed under a Creative Commons Attribution-NonCommercial-ShareAlike 4.0 International License.
Â
All published Articles are Open Access at  https://journals.pen2print.org/index.php/ijr/Â
Paper submission: ijr@pen2print.org
International Journal of Research