ਗਦਰ ਲਹਿਰ ਦੀ ਕਵਿਤਾ
Abstract
ਗਦਰ ਲਹਿਰ ਗੁਲਾਮ ਭਾਰਤ ਨੂੰ ਅੰਗਰਾਂ ਤੋਂ ਆਾਂਦ ਕਰਵਾਉਣ ਦੇ ਉਦੇ± ਨਾਲ ਬਣਾਇਆ ਇੱਕਸੀ ਇਸਨੂੰ ਅਮਰੀਕਾ ਅਤੇ ਕਨੇਡਾਂ ਦੇ ਭਾਰਤੀਆ ਨੇ 1913 ਵਿੱਚ ਬਣਾਇਆ ਸੀ।ਇਸ ਨੂੰ ਪ੍ਰਸਾਂਤ ਤਟ ਦੀ ਹਿੰਦੀ ਅਓਸਐਿਸਨ ਵੀ ਕਿਹਾ ਜਾਂਦਾ ਸੀ। ਇਸ ਸੰਗਠਨ ਦੁਆਰਾ ਇਕ ਰਸਾਲਾ ਵੀ ਕਢਆਿ ਗਆਿ ਜਸਿ ਦੇ ਨਾਮ ਨਾਲ ਗਦਰ ਪਾਰਟੀ ਦਾ ਜਨਮ ਹੋਇਆ ; ਇਹ ਰਸਾਲਾ ਉਰਦੂ, ਪੰਜਾਬੀ ,ਗੁਜਰਾਤੀ , ਬੰਗਾਲੀ, ਅੰਗਰੇਜ਼ੀ ਆਦਿ ਕਈ ਭਾ±ਾਵਾਂ ਵਚਿ ਛਪਦਾ ਸੀ। ਪਹਲੇ ਵਿ±ਵ ਯੁੱਧ ਦੇ ਛਿੜਦੇ ਹੀ ਜਦੋ ਭਾਰਤ ਦੇ ਹੋਰ ਦਲ ਅੰਗਰਾਂ ਨੂੰ ਸਹਿਯੌਗ ਦੇ ਰਹੇ ਸਨ ਤਾਂ ਗਦਰੀਆ ਨੇ ਅੰਗਰੇਜੀ ਰਾਜ ਦੇ ਵਿਰੁੱਧ ਜੰਗ ਘੋ±ਿਤ ਕਰ ਦਿੱਤੀ ਸੀ।ਗਦਰ ਪਾਰਟੀ ਦੇ ਇਤਿਹਾਸ ਵਿਚ ॥ਦਰ ਕਵਿਤਾਂ ਵਿ±ੇਸ ਸਥਾਨ ਰੱਖਦੀ ਹੈ। ਗਦਰ ਕਵਿਤਾਂ ਜਾ ॥ਦਰ ਗੂੰਜਾਂ ਰਾਹੀ ਗਦਰੀ ਕਵੀਆਂ ਨੇ ਭਾਰਤੀਆਂ ਨੂੰ ਅੰਗਰੇਜੀ ਰਾਜ ਦੇ ਦੁਆਰਾ ਭਾਰਤੀਆਂ ਦੀ ਕੀਤੀ ਲੁੱਟ ਬਾਰੇ ਜਾਸ਼ਣੂ ਕਰਵਾਸ਼ਇਆ। ਗਦਰ ਕਵਿਤਾ ਰਾਹੀ ਭਾਰਤ ਦੀ ਗੁਲਾਮੀ ਨੂੰ ਦੂਰ ਕਰਨ ਲਈ ਭਾਰਤੀਆਂ ਨੂੰ ਅੱਗੇ ਆਉਣ ਤੇ ਅੰਗੇਰਂ ਸਰਕਾਰ ਨੂੰ ਭਾਰਤ ਤੋਂ ਕੱਢਣ ਲਈ ਪ੍ਰੇਰਿਤ ਕੀਤਾ ਗਿਆ ਪਹਿਲੇ ਵਿ±ਵ ਯੁੱਧ ਵਿੱਚ ਭਾਰਤੀ ਫੋਜੀਆਂ ਨੂੰ ਅੰਗਰਾਂ ਲਈ ਨਾ ਲੜਨ ਲਈ ਪ੍ਰੇਰਿਤ ਕੀਤਾ ਗਿਆਂ।ਇਹ ਪੈਪਰ ਵੱਿਚ ਮੇਂ ਗਦਰ ਲਹਿਰ ਰਾਹੀਂ ਭਾਰਤ ਦੀ ਗੁਲਾਮੀ ਲਈ ਕੀਤੇ ਗਏ ਸੰਗਰਸ਼ ਅਤੇ ਗਦਰ ਪੈਪਰ ਵਚਿ ਛਪਣ ਵਾਲੀਆਂ ਕਵਤਾਵਾਂ ਨੂੰ ਲਖਿਣ ਦੀ ਕੋਸ਼ਸਿ ਕੀਤੀ ਹੈ ; ਇਸ ਪੈਪਰ ਰਾਹੀਂ ਮੇਂ ਪਾਠਕਾਂ ਨੂੰ ਇਹ ਦਸਣਾ ਚੁਹਂਦੀ ਹਾਂ ਕੇ ਕਦਾਂ ਗਦਰ ਕਵਤਾ ਨੇ ਭਾਰਤੀਆਂ ਨੂੰ ਅੰਗਰੇਜ਼ੀ ਰਾਜ ਦੀ ਗੁਲਾਮੀ ਤੇ ਲੁਟ ਤੋਂ ਜਾਣੂ ਕਰਵਾਇਆ ;
Full Text:
PDFCopyright (c) 2018 Edupedia Publications Pvt Ltd

This work is licensed under a Creative Commons Attribution-NonCommercial-ShareAlike 4.0 International License.
All published Articles are Open Access at https://journals.pen2print.org/index.php/ijr/
Paper submission: ijr@pen2print.org