ਪੰਜਾਬ ਦਾ ਆਖਰੀ ਮਹਾਰਾਜਾਯ ਮਹਾਰਾਜਾ ਦਲੀਪ ਸਿੰਘ
Abstract
ਮਹਾਰਾਜਾ ਦਲੀਪ ਸੰਿਘ ਮਹਾਰਾਜਾ ਰਣਜੀਤ ਸਿੰਘ ਤੇ ਮਹਾਰਾਣੀ ਜੰਿਦ ਕੌਰ ਦਾ ਸਭ ਤੋਂ ਛੋਟਾ ਪੁੱਤਰ ਸੀ ; ਜਦੋ ਮਹਾਰਾਜਾ ਰਣਜੀਤ ਸਿੰਘ ਦੀ ਮੌਤ (27 Jਚਅਕ 1839) ਹੋਈ ਤਾਂ ਦਲੀਪ ਸਿੰਘ ਦੀ ਉਸ਼ਮਰ ਸਰਿਫ ਇੱਕ ਸਾਲ ਦੀ ਸੀ। ਮਹਾਰਾਜਾ ਰਣਜੀਤ ਸਿੰਘ ਦੀ ਮੋਤ ਤੋਂ ਬਾਅਦ ਅੰਗਰਾਂ ਦੀ ਦਖਲ ਅੰਦਾਂੀ ਲਾਹੌਰ ਦਰਬਾਰ ਵਿੱਚ ਵਧਣ ਲੱਗੀ ; ਮਹਾਰਾਜਾ ਖਡ਼ਕ ਸਿੰਘ, ਮਹਾਰਾਜਾ ±ੇਰ ਸਿੰਘ, ਚੰਦ ਕੌਰ ਆਦਿ ਮਹਾਰਾਜਾ ਰਣਜੀਤ ਸਿੰਘ ਦੇ ਉਸ਼ੱਤਰਧਿਕਾਰੀ ਸਨ ਜੋ ਆਯੋਗ ਸ਼ਾਸਕ ਸਨ ; ਦਲੀਪ ਸਿੰਘ ਮਹਾਰਾਜਾ ±ੇਰ ਸਿੰਘ ਤੋਂ ਬਾਅਦ ਲਾਹੌਰ ਰਾਜ ਦਾ ਮਹਾਰਾਜਾ ਬਣਿਆ।ਉਸਦੀ ਉਮਰ ਛੋਟੀ ਹੋਣ ਦੇ ਕਾਰਣ ਰਾਣੀ ਜਿੰਦ ਕੌਰ ਉਸਦੀ ਸਰਪ੍ਰਸਤ ਬਣੀ ; ਮਹਾਰਾਜੇ ਨੂੰ ਜਲਦ ਹੀ ਅੰਗਰੇਜ ਸਰਕਾਰ ਦੀਆਂ ਕੂਟਨੀਤੀਆ ਦਾ ±ਿਕਾਰ ਹੋਣਾ ਪਿਆ ; ਦੂਜੇ ਅੰਗਰੇਜ-ਸਖਿ ਜੁਧ (1848-49) ਤੋਂ ਬਾਅਦ ਉਸ ਨੂੰ ਗੱਦੀ ਤੌਂ ਉਤਾਰ ਕੇ ਮਹਾਰਾਣੀ ਂਿੰਦਾ ਤੋਂ ਵਛੋਡ਼ਾ ਦੇ ਕੇ ਇੰਗਲੈਡ ਭੇਜ ਦਿੱਤਾ ਗਿਆ ਜਿਥੇ ਉਸਨੇ ਇਸਾਈ ਧਰਮ ਗ੍ਰਹਿਣ ਕਰ ਲਿਆ ; ਇਸ ਪੈਪਰ ਰਾਹੀਂ ਮੈਂ ਮਹਾਰਾਜਾ ਦਲੀਪ ਸੰਿਘ ਦੇ ਜੀਵਨ ਤੇ ਓਹਨਾ ਤੇ ਓਹਨਾ ਦੀ ਮਾਤਾ ਮਹਾਰਾਣੀ ਜੰਿਦ ਕੌਰ ਨਾਲ ਜੋ ਸਾਲੂਕ ਅੰਗਰੇਜਾਂ ਨੇ ਕੀਤਾ ਉਸ ਤੇ ਚਾਨਣਾ ਪਾਉਣ ਦੀ ਕੋਸ਼ਸਿ ਕੀਤੀ ਹੈ
Full Text:
PDFCopyright (c) 2018 Edupedia Publications Pvt Ltd

This work is licensed under a Creative Commons Attribution-NonCommercial-ShareAlike 4.0 International License.
All published Articles are Open Access at https://journals.pen2print.org/index.php/ijr/
Paper submission: ijr@pen2print.org