ਹਿਜੜਾ ਲਿੰਗ ਦੀ ਉੱਤਪਤੀ ਤੇ ਇੱਕ ਤà©à¨°à¨¿à¨¸à¨•ਾਰਤ ਹੋਂਦ

ਸਹਾ.ਪ੍ਰੋ.ਗੁਰਬਿ੠ਸਿੰਘ

Abstract


ਕà©à¨¦à¨°à¨¤ ਦੀ ਵਸਾਈ ਇਸ ਸà©à¨°à¨¿à¨¶à¨Ÿà©€ ਵਿੱਚ ਲੱਖਾਂ ਜੀਵ ਜੰਤੂ, ਪà©à¨°à¨¾à¨£à©€ ਹਨ।ਇਸ ਸਮà©à©±à¨šà©€ ਕਾਇਨਾਤ ਵਿੱਚ ਇਨਸਾਨ ਨੂੰ ਸਭ ਤੋਂ ਸà©à¨°à©‡à¨¶à¨Ÿ ਮੰਨਿਆ ਗਿਆ ਹੈ।ਆਮ ਧਾਰਨਾ ਹੈ ਕਿ ਇਨਸਾਨੀ ਜੀਵਨ 84 ਲੱਖ ਵੱਖ-ਵੱਖ ਜੂਨਾਂ ਭà©à¨—ਤਣ ਤੋਂ ਬਾਅਦ ਹੀ ਮਿਲਦਾ ਹੈ।ਇਸ ਲਈ ਇਨਸਾਨੀ ਜੀਵਨ ਸਭ ਤੋਂ ਮਹੱਤਵਪੂਰਨ ਜੂਨ ਮੰਨੀ ਗਈ ਹੈ,ਕਿਉਂਕਿ ਇਨਸਾਨ ਹੀ ਉਹ ਪà©à¨°à¨¾à¨£à©€ ਹੈ,ਜੋ ਆਪਣੇ ਜੀਵਨ ਨੂੰ ਆਪਣੇ ਢੰਗ ਨਾਲ ਵਧੇਰੇ ਮਾਣ ਸਕਦਾ ਹੈ।ਇਨਸਾਨ ਵਿੱਚ ਉਹ ਗà©à¨£ ਹਨ ਜੋ ਕà©à¨¦à¨°à¨¤ ਦੇ ਬਾਕੀ ਜੀਵਾਂ ਨਹੀਂ।ਇਨਸਾਨ ਦੀ ਇਹ ਦà©à¨¨à©€à¨†à¨‚ ਲਿੰਗਕ ਤੌਰ 'ਤੇ ਮਰਦ ਤੇ ਔਰਤ ਦੇ ਰੂਪਾਂ ਵਿੱਚ ਵੰਡੀ ਹੋਈ ਹੈ ਅਤੇ ਦੋਹਾਂ ਨੂੰ ਇੱਕ ਦੂਜੇ ਤੋਂ ਬਿਨਾਂ ਅਧੂਰਾ ਸਮà¨à¨¿à¨† ਜਾਂਦਾ ਹੈ,ਪà©à¨°à©°à¨¤à©‚ ਸਾਡੇ ਸਮਾਜ ਵਿੱਚ ਕà©à¨¦à¨°à¨¤ ਦੇ ਉਹ ਇਨਸਾਨ ਵੀ ਹਨ,ਜà©à¨¹à¨¿à¨¨à¨¾à¨‚ 'ਤੇ ਕà©à¨¦à¨°à¨¤ ਨੇ ਕਹਿਰ ਢਹਿਆ ਹੈ।ਉਹ ਲੋਕ ਜੋ ਨਾ ਤਾਂ ਔਰਤਾਂ ਵਿੱਚ ਗਿਣੇ ਜਾਂਦੇ ਹਨ ਅਤੇ ਨਾ ਹੀ ਮਰਦਾਂ ਵਿੱਚ।ਉਹਨਾਂ ਲੋਕਾਂ ਨੂੰ ਸਮਾਜ 'ਖà©à¨¸à¨°à¨¾' ਜਾਂ 'ਹਿਜੜਾ' ਕਹਿ ਕੇ ਸੰਬੋਧਿਤ ਹà©à©°à¨¦à¨¾ ਹੈ।

Full Text:

PDF




Copyright (c) 2018 Edupedia Publications Pvt Ltd

Creative Commons License
This work is licensed under a Creative Commons Attribution-NonCommercial-ShareAlike 4.0 International License.

 

All published Articles are Open Access at  https://journals.pen2print.org/index.php/ijr/ 


Paper submission: ijr@pen2print.org