ਹਿਜੜਾ ਲਿੰਗ ਦੀ ਉੱਤਪਤੀ ਤੇ ਇੱਕ ਤ੍ਰਿਸਕਾਰਤ ਹੋਂਦ
Abstract
ਕੁਦਰਤ ਦੀ ਵਸਾਈ ਇਸ ਸ੍ਰਿਸ਼ਟੀ ਵਿੱਚ ਲੱਖਾਂ ਜੀਵ ਜੰਤੂ, ਪ੍ਰਾਣੀ ਹਨ।ਇਸ ਸਮੁੱਚੀ ਕਾਇਨਾਤ ਵਿੱਚ ਇਨਸਾਨ ਨੂੰ ਸਭ ਤੋਂ ਸ੍ਰੇਸ਼ਟ ਮੰਨਿਆ ਗਿਆ ਹੈ।ਆਮ ਧਾਰਨਾ ਹੈ ਕਿ ਇਨਸਾਨੀ ਜੀਵਨ 84 ਲੱਖ ਵੱਖ-ਵੱਖ ਜੂਨਾਂ ਭੁਗਤਣ ਤੋਂ ਬਾਅਦ ਹੀ ਮਿਲਦਾ ਹੈ।ਇਸ ਲਈ ਇਨਸਾਨੀ ਜੀਵਨ ਸਭ ਤੋਂ ਮਹੱਤਵਪੂਰਨ ਜੂਨ ਮੰਨੀ ਗਈ ਹੈ,ਕਿਉਂਕਿ ਇਨਸਾਨ ਹੀ ਉਹ ਪ੍ਰਾਣੀ ਹੈ,ਜੋ ਆਪਣੇ ਜੀਵਨ ਨੂੰ ਆਪਣੇ ਢੰਗ ਨਾਲ ਵਧੇਰੇ ਮਾਣ ਸਕਦਾ ਹੈ।ਇਨਸਾਨ ਵਿੱਚ ਉਹ ਗੁਣ ਹਨ ਜੋ ਕੁਦਰਤ ਦੇ ਬਾਕੀ ਜੀਵਾਂ ਨਹੀਂ।ਇਨਸਾਨ ਦੀ ਇਹ ਦੁਨੀਆਂ ਲਿੰਗਕ ਤੌਰ 'ਤੇ ਮਰਦ ਤੇ ਔਰਤ ਦੇ ਰੂਪਾਂ ਵਿੱਚ ਵੰਡੀ ਹੋਈ ਹੈ ਅਤੇ ਦੋਹਾਂ ਨੂੰ ਇੱਕ ਦੂਜੇ ਤੋਂ ਬਿਨਾਂ ਅਧੂਰਾ ਸਮਝਿਆ ਜਾਂਦਾ ਹੈ,ਪ੍ਰੰਤੂ ਸਾਡੇ ਸਮਾਜ ਵਿੱਚ ਕੁਦਰਤ ਦੇ ਉਹ ਇਨਸਾਨ ਵੀ ਹਨ,ਜ੍ਹਿਨਾਂ 'ਤੇ ਕੁਦਰਤ ਨੇ ਕਹਿਰ ਢਹਿਆ ਹੈ।ਉਹ ਲੋਕ ਜੋ ਨਾ ਤਾਂ ਔਰਤਾਂ ਵਿੱਚ ਗਿਣੇ ਜਾਂਦੇ ਹਨ ਅਤੇ ਨਾ ਹੀ ਮਰਦਾਂ ਵਿੱਚ।ਉਹਨਾਂ ਲੋਕਾਂ ਨੂੰ ਸਮਾਜ 'ਖੁਸਰਾ' ਜਾਂ 'ਹਿਜੜਾ' ਕਹਿ ਕੇ ਸੰਬੋਧਿਤ ਹੁੰਦਾ ਹੈ।
Full Text:
PDFCopyright (c) 2018 Edupedia Publications Pvt Ltd
![Creative Commons License](http://licensebuttons.net/l/by-nc-sa/4.0/88x31.png)
This work is licensed under a Creative Commons Attribution-NonCommercial-ShareAlike 4.0 International License.
All published Articles are Open Access at https://journals.pen2print.org/index.php/ijr/
Paper submission: ijr@pen2print.org