ਲਾਲਾ ਹਰਦਿਆਲਯ ਕਲਮ ਦਾ ਸਿਪਾਹੀ
Abstract
ਲਾਲਾ ਹਰਦਿਆਲ ਦਾ à¨à¨¾à¨°à¨¤ ਦੀ ਆਜ਼ਾਦੀ ਦੇ ਅੰਦੋਲਨ ਵਚਿ ਬਹà©à¨¤ ਯੋਗਦਾਨ ਰਹਾ ; ਉਹ ਗਦਰ ਪਾਰਟੀ ਜੋ ਕੇ 1913 ਵੱਿਚ ਬਣੀ ਦੇ ਸਕੈਰੇਟਰੀ ਸਨ। ਗਦਰ ਪਾਰਟੀ ਦੀ ਸਥਾਪਨਾ ਅਮਰੀਕਾ ਵਚਿ  ਹੋਈ ; ਲਾਲਾ ਹਰਦਿਆਲ ਆਪਣੀ ਸਾਰੀ ਜੰਿਦਗੀ ਵਿਦੇ± ਵਿਚ ਰਹਿ ਕੇ ਬਹà©à¨¤ ਸਾਰੇ ਕà©à¨°à¨¾à¨‚ਤੀਕਾਰੀਆਂ ਨਾਲ ਸਬੰਦ ਸਥਾਪਤ ਕੀਤੇ। ਉਹਨਾਂ ਦੇ ਜੀਵਨ ਦਾ ਸਰਿਫ ਇਕ ਹੀ ਉਦੇਸ਼ ਸੀ ਕੇ à¨à¨¾à¨°à¨¤ ਦੇ± ਨੂੰ ਅੰਗਰੇਂੀ ਸਰਕਾਰ ਤੋਂ ਆਾਂਦ ਕਰਵਾਉਣਾ ; ਉਹਨਾਂ ਨੇ à¨à¨¾à¨°à¨¤à©€à¨†à¨‚ ਨੂੰ ਵਿਦੇ±ਾਂ ਵਿਚ ਆਪਣੇ ਵਿਚਾਰਾਂ ਨਾਲ ਬਹà©à¨¤ ਪà©à¨°à¨à¨¾à¨µà¨¿à¨¤ ਕੀਤਾ ਅਤੇ ਅੰਗਰੇਂੀ ਸਰਕਾਰ ਵਿਰà©à©±à¨§ ਉਹਨਾਂ ਵਿਚ ਦੇ± à¨à¨—ਤੀ ਦੀ à¨à¨¾à¨µà¨¨à¨¾ ਪੈਦਾ ਕੀਤੀ। ਉਹਨਾਂ ਵੱਖ_ਵੱਖ ਦੇ±ਾਂ ਜਿਵੇਂ ਕਿ ਅਮਰੀਕਾ, ਕੈਲੇਫੋਰਨੀਆ, ਜਰਮਨੀ, ਇੰਗਲੈਂਡ ਆਦਿ ਦੇ±ਾਂ ਵਿਚ à¨à¨¾à¨°à¨¤à©€à¨†à¨‚ ਨੂੰ ਬà©à¨°à¨¿à¨Ÿà¨¿Â± ਸਰਕਾਰ ਦੀਆਂ ਵਧੀਕੀਆਂ ਤੋਂ ਜਾਣੂ ਕਰਵਾਇਆ।ਉਹ ਇਕ ਮਸ਼ਹੂਰ ਲਖਾਰੀ ਸਨ ; ਉਹਨਾਂ ਨੇ ਆਪਣੀਆਂ ਲਿਖਤਾ ਜਿਵੇਂ:_ ਗà©à¨²à¨¾à¨®à©€ ਦਾ ਂਹਿਰ, ਨਵਾਂ ਜਮਾਨਾ ਦੇ ਅਰਥ ਰਾਹੀਂ ਸਮਾਜ ਨੂੰ ਸà©à¨§à¨¾à¨°à¨¨ ਦੇ ਯਤਨ ਕੀਤੇ।ਇਹਨਾ ਲਖਿਤਾ ਰਾਹੀਂ ਅੰਗਰੇਜ਼ੀ ਰਾਜ ਦੀ à¨à¨¾à¨°à¨¤ ਦੀ ਲà©à©±à¨Ÿ ਤੋਂ ਲੋਕਾਂ ਨੂੰ ਜਾਗਰੋਕ ਕਰਵਾਇਆ ;  Â
Full Text:
PDFCopyright (c) 2018 Edupedia Publications Pvt Ltd

This work is licensed under a Creative Commons Attribution-NonCommercial-ShareAlike 4.0 International License.
Â
All published Articles are Open Access at  https://journals.pen2print.org/index.php/ijr/Â
Paper submission: ijr@pen2print.org
International Journal of Research