ਲਾਲਾ ਹਰਦਿਆਲਯ ਕਲਮ ਦਾ ਸਿਪਾਹੀ

ਰਾਜ ਕੁਮਾਰ, ਕੌਰਸੁਦੀਪ ਕੌਰ

Abstract


ਲਾਲਾ ਹਰਦਿਆਲ ਦਾ ਭਾਰਤ ਦੀ ਆਜ਼ਾਦੀ ਦੇ ਅੰਦੋਲਨ ਵਚਿ ਬਹੁਤ ਯੋਗਦਾਨ ਰਹਾ ; ਉਹ ਗਦਰ ਪਾਰਟੀ ਜੋ ਕੇ 1913 ਵੱਿਚ ਬਣੀ ਦੇ ਸਕੈਰੇਟਰੀ ਸਨ। ਗਦਰ ਪਾਰਟੀ ਦੀ ਸਥਾਪਨਾ ਅਮਰੀਕਾ ਵਚਿ  ਹੋਈ ; ਲਾਲਾ ਹਰਦਿਆਲ ਆਪਣੀ ਸਾਰੀ ਜੰਿਦਗੀ ਵਿਦੇ± ਵਿਚ ਰਹਿ ਕੇ ਬਹੁਤ ਸਾਰੇ ਕ੍ਰਾਂਤੀਕਾਰੀਆਂ ਨਾਲ ਸਬੰਦ ਸਥਾਪਤ ਕੀਤੇ। ਉਹਨਾਂ ਦੇ ਜੀਵਨ ਦਾ ਸਰਿਫ ਇਕ ਹੀ ਉਦੇਸ਼ ਸੀ ਕੇ ਭਾਰਤ ਦੇ± ਨੂੰ ਅੰਗਰੇਂੀ ਸਰਕਾਰ ਤੋਂ ਆਾਂਦ ਕਰਵਾਉਣਾ ; ਉਹਨਾਂ ਨੇ ਭਾਰਤੀਆਂ ਨੂੰ ਵਿਦੇ±ਾਂ ਵਿਚ ਆਪਣੇ ਵਿਚਾਰਾਂ ਨਾਲ ਬਹੁਤ ਪ੍ਰਭਾਵਿਤ ਕੀਤਾ ਅਤੇ ਅੰਗਰੇਂੀ ਸਰਕਾਰ ਵਿਰੁੱਧ ਉਹਨਾਂ ਵਿਚ ਦੇ± ਭਗਤੀ ਦੀ ਭਾਵਨਾ ਪੈਦਾ ਕੀਤੀ। ਉਹਨਾਂ ਵੱਖ_ਵੱਖ ਦੇ±ਾਂ ਜਿਵੇਂ ਕਿ ਅਮਰੀਕਾ, ਕੈਲੇਫੋਰਨੀਆ, ਜਰਮਨੀ, ਇੰਗਲੈਂਡ ਆਦਿ ਦੇ±ਾਂ ਵਿਚ ਭਾਰਤੀਆਂ ਨੂੰ ਬ੍ਰਿਟਿ± ਸਰਕਾਰ ਦੀਆਂ ਵਧੀਕੀਆਂ ਤੋਂ ਜਾਣੂ ਕਰਵਾਇਆ।ਉਹ ਇਕ ਮਸ਼ਹੂਰ ਲਖਾਰੀ ਸਨ ; ਉਹਨਾਂ ਨੇ ਆਪਣੀਆਂ ਲਿਖਤਾ ਜਿਵੇਂ:_ ਗੁਲਾਮੀ ਦਾ ਂਹਿਰ, ਨਵਾਂ ਜਮਾਨਾ ਦੇ ਅਰਥ ਰਾਹੀਂ ਸਮਾਜ ਨੂੰ ਸੁਧਾਰਨ ਦੇ ਯਤਨ ਕੀਤੇ।ਇਹਨਾ ਲਖਿਤਾ ਰਾਹੀਂ ਅੰਗਰੇਜ਼ੀ ਰਾਜ ਦੀ ਭਾਰਤ ਦੀ ਲੁੱਟ ਤੋਂ ਲੋਕਾਂ ਨੂੰ ਜਾਗਰੋਕ ਕਰਵਾਇਆ ;   

Full Text:

PDF




Copyright (c) 2018 Edupedia Publications Pvt Ltd

Creative Commons License
This work is licensed under a Creative Commons Attribution-NonCommercial-ShareAlike 4.0 International License.

 

All published Articles are Open Access at  https://journals.pen2print.org/index.php/ijr/ 


Paper submission: ijr@pen2print.org