ਟੀ. ਵੀ ਅਤੇ ਪੰਜਾਬੀ ਰੰਗਮੰਚ ਦਾ ਇਤਿਹਾਸ

ਨਰਿੰਦਰ ਕੌਰ

Abstract


ਵਿ±ਵ ਸਾਹਿਤ ਦੇ ਵਿਭਿੰਨ ਰੂਪਾਂ ਅਤੇ ਰੂਪਾਕਾਰਾਂ ਉਤੇ ਸਰਸਰੀ à¨à¨¾à¨¤ ਮਾਰਿਆਂ ਵੀ ਇਹ ਤੱਥ ਪà©à¨°à¨¤à©±à¨– ਹੋ ਜਾਂਦਾ ਹੈ ਕਿ ਸਮੂਹ ਸਾਹਿਤ_ਰੂਪਾਂ ਵਿਚ ਨਾਟਕੀ_ਤੱਤਾਂ ਦਾ ਦਖਲ ਬੜੀ ਤੇਜੀ ਨਾਲ ਵੱਧ ਰਿਹਾ ਹੈ। ਸਾਹਿਤ ਵਿਚ ਵੱਧ ਰਹੀ ਨਾਟਕੀ ਤੱਤਾਂ ਦੀ ਵਰਤੋਂ ਦੱਸਦੀ ਹੈ ਕਿ ਵਿਗਿਆਨਕ ਯà©à¨— ਵਿਚ ਗਿਆਨ_ਵਿਗਿਆਨ ਅਤੇ ਤਕਨਾਲੋਜੀ ਨਾਲ ਪੈਦਾ ਹੋਣ ਵਾਲੇ ਨਵੇਂ ਯਥਾਰਥ ਬੋਧ ਨੂੰ ਪà©à¨°à¨—ਟਾਉਣ ਲਈ ਸਭ ਤੋਂ ਢà©à©±à¨•ਵੀ ਸਾਹਿਤ ਜà©à¨—ਤ ਨਾਟਕੀਅਤਾ ਦੀ ਹੈ। ਇਸ ਲਈ ਜਿਵੇਂ_ਜਿਵੇਂ ਲੇਖਕਾਂ ਦੀ ਰਚਨਾ_ਦà©à¨°à¨¿Â±à¨Ÿà©€ ਵਿਚ ਵਿਗਿਆਨਕ ਚੇਤਨਾ ਦਾ ਪਾਸਾਰ ਹੋ ਰਿਹਾ ਹੈ ਉਵੇਂ_ਉਵੇਂ ਉਨà©à¨¹à¨¾à¨‚ ਦੀਆਂ ਸਿਰਜਨਾਤਮਕ ਕਿਰਤਾਂ ਵਿਚ ਨਾਟਕੀ_ਜà©à¨—ਤਾਂ ਦੀ ਵਰਤੋਂ ਉਪਰ ਬਲ ਵਧ ਰਿਹਾ ਹੈ। ਪੰਜਾਬੀ ਲੋਕ ਨਾਟਕ ਪੰਜਾਬੀ ਜਨ_ਜੀਵਨ ਦੇ ਆਸ_ਪਾਸ ਰਿਹਾ ਹੈ। ਮਨà©à©±à¨–à©€ ਜੀਵਨ ਦਾ ਅਕਸ ਨਾਟਕ ਰਾਹੀਂ ਰੰਗਮੰਚ ਉਪਰ ਸਦੀਆਂ ਤੋਂ ਸਾਹਮਣੇ ਆ ਰਿਹਾ ਹੈ। ਥੀà¨à¨Ÿà¨° ਜਾਂ ਰੰਗਮੰਚ ਦਾ ਇਤਿਹਾਸ ਜਿਥੇ ਇਸ ਧਰਤੀ ਉਸ਼ੱਤੇ ਮਨà©à©±à¨– ਦਾ ਇਤਿਹਾਸ ਹੀ ਹੈ ਉਥੇ ਟੈਲੀਵਿਜਨ ਇਸ ਇਤਿਹਾਸ ਦਾ ਬੜਾ ਹੀ ਨਵਾਂ ਨਕੋਰ ਅਤੇ ਵਧੇਰੇ ਚਮਕਦਾਰ ਪੰਨਾ ਹੈ। ਥੀà¨à¨Ÿà¨° ਅਤੇ ਟੈਲੀਵਿਜਨ ਦਾ ਸੰਬੰਧ ਬੜਾ ਨੇੜੇ ਦਾ ਹੈ। ਭਰਤ ਮà©à¨¨à©€ ਨੇ ਆਪਣੇ ਨਾਟ_±ਾ±ਤਰ ਵਿਚ ਨਾਟਕ ਨੂੰ ਦà©à¨°à¨¿Â±_ਕਾਵਿ ਕਿਹਾ ਹੈ। ਵੀਹਵੀਂ ਸਦੀ ਵਿਚ ਇਸ ਦà©à¨°à¨¿Â± ਕਾਵਿ ਵਿਚ ਟੈਲੀਵਿਯਨ ਦੀ ±ਮੂਲੀਅਤ ਹੋ ਗਈ ਹੈ। ਜਦੋਂ ਤà©à¨°à©‡à¨¤à¨¾ ਯà©à¨— ਵਿਚ ਇੰਦਰ ਆਦਿ ਦੇਵਤਿਆਂ ਨੂੰ ਨਾਲ ਲੈ ਕੇ ਭਰਤ ਜੀ ਬà©à¨°à¨¹à¨®à¨¾ ਜੀ ਕੋਲੋਂ ਮਨਪà©à¨°à¨šà¨¾à¨µà©‡ ਦਾ ਅਜਿਹਾ ਸਾਧਨ ਮੰਗਣ ਗà¨à©‡ ਜੋ ਅੱਖਾਂ ਤੇ ਕੰਨਾਂ ਦੋਹਾਂ ਨੂੰ ਸà©à¨– ਦੇਵੇ ਤਾਂ ਬà©à¨°à¨¹à¨®à¨¾à¨‚ ਜੀ ਨੇ ਚੌਹਾਂ ਵੇਦਾਂ ਦਾ ਧਿਆਨ ਕਰਦੇ ਹੋਠਇਕ ਪੰਜਵੇਂ ਵੇਦ ਨਾਟ ਵੇਦ ਦੀ ਰਚਨਾ ਕਰ ਦਿੱਤੀ। ਇਸ ਦà©à¨°à¨¿Â±_ਕਾਵਿ ਦੀ ਉਤਪਤੀ Tਦੋਂ ਵੀ ਆਮ ਲੋਕਾਂ ਦੇ ਮਨੋਰੰਜਨ ਦੇ ਨਾਲ_ਨਾਲ ਉਨà©à¨¹à¨¾à¨‚ ਨੂੰ ਉਸ਼ੱਚਾ_ਸà©à©±à¨šà¨¾ ਜੀਵਨ ਜਿਉਣ ਦੀ ਪà©à¨°à©‡à¨°à¨¨à¨¾ ਦੇਣ ਲਈ ਕੀਤੀ ਗਈ ਸੀ। ਮà©à©±à¨¢ ਤੋਂ ਨਾਟਕ ਜਾਂ ਦà©à¨°à¨¿Â±_ਕਾਵਿ ਨੂੰ ਮਨà©à©±à¨–à©€ ਗਿਆਨ_ਵਿਗਿਆਨ ਦਾ ਨਿਚੋੜ ਮੰਨਿਆ ਗਿਆ ਹੈ।

Full Text:

PDF




Copyright (c) 2018 Edupedia Publications Pvt Ltd

Creative Commons License
This work is licensed under a Creative Commons Attribution-NonCommercial-ShareAlike 4.0 International License.

 

All published Articles are Open Access at  https://journals.pen2print.org/index.php/ijr/ 


Paper submission: ijr@pen2print.org