ਅਕਬਰ ਦੀ ਰਾਜਪੂਤ ਨੀਤੀ ਦਾ ਅਧਿà¨à¨¨
Abstract
ਮੂਗਲ ਸਮਰਾਜ ਦੀ ਸਥਾਪਨਾ à¨à¨¾à¨µà©‡ ਬਾਦ±ਾਹ ਬਾਬਰ 1526_1530 ਈ: ਨੇ ਕੀਤੀ ਸੀ ਪਰ ਵਿਵਹਾਰਿਕ ਰੂਪ ਵਿਚ ਅਕਬਰ 1556_1605 ਨੇ ਮà©à¨—ਲ ਸਮਰਾਜ ਨੂੰ ਮਜਬੂਤੀ ਦਿੱਤੇ। ਅਕਬਰ ਨੇ ਬੈਰਾਮ ਖਾਂ ਵਰਗੇ ਸਰਦਾਰਾ ਦੀ ਮਦਦ ਨਾਲ ਰਾਜ ਦੇ ਦà©Â±à¨®à¨¨à¨¾ ਨੂੰ ਕà©à¨šà¨²à¨¿à¨† ਅਤੇ ਉੱਤਰੀ ਤੇ ਦੱਖਣੀ à¨à¨¾à¨°à¨¤ ਨੂੰ ਜਿੱਤ ਦੇ ਮà©à¨—ਲ ਸਮਰਾਜ ਦਾ ਵਿਕਾਸ ਕੀਤਾ। ਅਕਬਰ ਬੜਾ ਨੀਤੀਵਾਨ ਸੀ। ਉਹ ਚੰਗੀ ਤਰà©à¨¹à¨¾à¨‚ ਜਾਣਦਾ ਸੀ ਕਿ ±ਕਤੀ±ਾਲੀ ਰਾਜਪੂਤ ਸੈਨਾਵਾ ਦੇ ਪੂਰੇ ਸਹਿਯੋਗ ਤੋ ਬਿਨਾਂ ਮà©à¨—ਲ ਸਮਰਾਜ ਕਦੇ ਵੀ ਸà©à¨°à©±à¨–ਿਅਤ ਨਹੀ ਹੋ ਸਕਦਾ। ਪਿੱਛਲੇ ਸਾਢੇ ਤਿੰਨ ਸਾਲ ਦਾ ਇਤਿਹਾਸ ਇਸ ਗੱਲ ਦੀ ਪà©Â±à¨Ÿà©€ ਕਰਦਾ ਸੀ ਕਿ ਰਾਜਪੂਤਾ ਦੀ ਹਮਦਰਦੀ ਤੇ ਸਹਾਇਤਾ ਪà©à¨°à¨¾à¨ªà¨¤ ਕੀਤੇ ਬਿਨਾਂ à¨à¨¾à¨°à¨¤ ਵਿਚ ਇਕ ਸà©à¨¦à¨¿à©œ ਮà©à¨—ਲ ਰਾਜ ਸਥਾਪਿਤ ਕਰਨਾ ਤਾਂ ਅਸੰà¨à¨µ ਸੀ। ਅਕਬਰ ਨੇ ਰਾਜਪੂਤਾ ਨਾਲ ਸੰਬੰਧਾ ਦਾ ਇਤਿਹਾਸ ਵੇਖਿਆ ਜਾਵੇਂ ਤਾਂ ਸਾਨੂੰ ਪਤਾ ਲਗਦਾ ਹੈ ਕਿ ਇਹ ਸੰਬੰਧ ਤੰਿਨ ਪà©à¨°à¨•ਾਰ ਦੇ ਸਨ। ਕà©à¨ ਅਜਿਹੇ ਰਾਜਪੂਤ ਸਨ ਜਿਨਾਂ ਨੇ ਮà©à¨—ਲਾ ਨਾਲ ਡੱਟ ਕੇ ਮà©à¨•ਾਬਲਾ ਕੀਤਾ ਪਰ ਬਾਅਦ ਵਿਚ ਮà©à¨—ਲ ਸਮਰਾਜ ਵਿਚ ±ਾਮਲ ਹੇ ਗà¨à¥¤ ਤੀਸਰੇ ਅਜਿਹੇ ਵੀ ਰਾਜਪੂਤ ਸਨ ਜਿਹਨਾ ਨੇ ਮà©à¨—ਲਾ ਨੂੰ ਸਵੀਕਾਰ ਨਹੀਂ ਕੀਤਾ ਕਿਸੇ ਨੇ ਅਕਬਰ ਦੀ ਅਧੀਨਤਾ ਨਹੀ ਮੰਨੀ ਸੀ ਤੇ ਅਸਹਿ ਕ±ਟ ਤੇ ਕਠਨਾਇਆ ਸਹਾਰਦੇ ਹੋਠਉਹਨਾ ਨਾਲ ਟਾਕਰਾ ਕਰਦੇ ਰਹੇ।ਇਹ  ਪੇਪਰ ਲਿਖਣ ਦਾ ਮਕਸਦ ਅਕਬਰ ਦੀ ਰਾਜਪੂਤ ਨੀਤੀ ਦਾ ਵਿ±ਲੇ±ਨ ਦੇ ਅਧਿà¨à¨¨ ਹੈ।
Copyright (c) 2018 Edupedia Publications Pvt Ltd

This work is licensed under a Creative Commons Attribution-NonCommercial-ShareAlike 4.0 International License.
Â
All published Articles are Open Access at  https://journals.pen2print.org/index.php/ijr/Â
Paper submission: ijr@pen2print.org
International Journal of Research