ਅਕਬਰ ਦੀ ਰਾਜਪੂਤ ਨੀਤੀ ਦਾ ਅਧਿਐਨ

Amit Kumar Singh, Ms. Tania

Abstract


ਮੂਗਲ ਸਮਰਾਜ ਦੀ ਸਥਾਪਨਾ ਭਾਵੇ ਬਾਦ±ਾਹ ਬਾਬਰ 1526_1530 ਈ: ਨੇ ਕੀਤੀ ਸੀ ਪਰ ਵਿਵਹਾਰਿਕ ਰੂਪ ਵਿਚ ਅਕਬਰ 1556_1605 ਨੇ ਮੁਗਲ ਸਮਰਾਜ ਨੂੰ ਮਜਬੂਤੀ ਦਿੱਤੇ। ਅਕਬਰ ਨੇ ਬੈਰਾਮ ਖਾਂ ਵਰਗੇ ਸਰਦਾਰਾ ਦੀ ਮਦਦ ਨਾਲ ਰਾਜ ਦੇ ਦੁ±ਮਨਾ ਨੂੰ ਕੁਚਲਿਆ ਅਤੇ ਉੱਤਰੀ ਤੇ ਦੱਖਣੀ ਭਾਰਤ ਨੂੰ ਜਿੱਤ ਦੇ ਮੁਗਲ ਸਮਰਾਜ ਦਾ ਵਿਕਾਸ ਕੀਤਾ। ਅਕਬਰ ਬੜਾ ਨੀਤੀਵਾਨ ਸੀ। ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ±ਕਤੀ±ਾਲੀ ਰਾਜਪੂਤ ਸੈਨਾਵਾ ਦੇ ਪੂਰੇ ਸਹਿਯੋਗ ਤੋ ਬਿਨਾਂ ਮੁਗਲ ਸਮਰਾਜ ਕਦੇ ਵੀ ਸੁਰੱਖਿਅਤ ਨਹੀ ਹੋ ਸਕਦਾ। ਪਿੱਛਲੇ ਸਾਢੇ ਤਿੰਨ ਸਾਲ ਦਾ ਇਤਿਹਾਸ ਇਸ ਗੱਲ ਦੀ ਪੁ±ਟੀ ਕਰਦਾ ਸੀ ਕਿ ਰਾਜਪੂਤਾ ਦੀ ਹਮਦਰਦੀ ਤੇ ਸਹਾਇਤਾ ਪ੍ਰਾਪਤ ਕੀਤੇ ਬਿਨਾਂ ਭਾਰਤ ਵਿਚ ਇਕ ਸੁਦਿੜ ਮੁਗਲ ਰਾਜ ਸਥਾਪਿਤ ਕਰਨਾ ਤਾਂ ਅਸੰਭਵ ਸੀ। ਅਕਬਰ ਨੇ ਰਾਜਪੂਤਾ ਨਾਲ ਸੰਬੰਧਾ ਦਾ ਇਤਿਹਾਸ ਵੇਖਿਆ ਜਾਵੇਂ ਤਾਂ ਸਾਨੂੰ ਪਤਾ ਲਗਦਾ ਹੈ ਕਿ ਇਹ ਸੰਬੰਧ ਤੰਿਨ ਪ੍ਰਕਾਰ ਦੇ ਸਨ। ਕੁਝ ਅਜਿਹੇ ਰਾਜਪੂਤ ਸਨ ਜਿਨਾਂ ਨੇ ਮੁਗਲਾ ਨਾਲ ਡੱਟ ਕੇ ਮੁਕਾਬਲਾ ਕੀਤਾ ਪਰ ਬਾਅਦ ਵਿਚ ਮੁਗਲ ਸਮਰਾਜ ਵਿਚ ±ਾਮਲ ਹੇ ਗਏ। ਤੀਸਰੇ ਅਜਿਹੇ ਵੀ ਰਾਜਪੂਤ ਸਨ ਜਿਹਨਾ ਨੇ ਮੁਗਲਾ ਨੂੰ ਸਵੀਕਾਰ ਨਹੀਂ ਕੀਤਾ ਕਿਸੇ ਨੇ ਅਕਬਰ ਦੀ ਅਧੀਨਤਾ ਨਹੀ ਮੰਨੀ ਸੀ ਤੇ ਅਸਹਿ ਕ±ਟ ਤੇ ਕਠਨਾਇਆ ਸਹਾਰਦੇ ਹੋਏ ਉਹਨਾ ਨਾਲ ਟਾਕਰਾ ਕਰਦੇ ਰਹੇ।ਇਹ  ਪੇਪਰ ਲਿਖਣ ਦਾ ਮਕਸਦ ਅਕਬਰ ਦੀ ਰਾਜਪੂਤ ਨੀਤੀ ਦਾ ਵਿ±ਲੇ±ਨ ਦੇ ਅਧਿਐਨ ਹੈ।

Full Text:

PDF PDF




Copyright (c) 2018 Edupedia Publications Pvt Ltd

Creative Commons License
This work is licensed under a Creative Commons Attribution-NonCommercial-ShareAlike 4.0 International License.

 

All published Articles are Open Access at  https://journals.pen2print.org/index.php/ijr/ 


Paper submission: ijr@pen2print.org